|
ਤੰਗੀਆ ਤੁਰਸੀਆ ਦੇ ਨਾਲ ਪੱਕੀ ਯਾਰੀ ਲਾ ਲਈ ਏ,
ਜਿਹੜੇ ਚਾਰ ਪੈਸੇ ਸੀ ਉਹਦੀ ਫਿਲਮ ਬਣਾ ਲਈ ਏ, ਸੋੰਹ ਗੁਰੂ ਦੀ ਇਸ ਪੇਸੈ(ਕਿੱਤਾ) ਤੋ ਇਨਾ ਕੁ ਕਮਾਇਆ ਏ, ਇਕ ਲਈ ਏ ਗੱਡੀ ਤੇ ਦੂਜਾ ਸਟੂਡੀਉ ਬਣਾਇਆ ਏ, ਇਸ ਸੌ ਦੀ ਕਮਾਈ ਵੀ ਥੋਢੇ ਲੇਖੇ ਲਾਉਣੀ ਏ, ਇਥੋ ਜਾ ਇੱਕ ਹੋਰ ਵਧੀਆ ਫਿਲਮ ਬਣਾਉਣੀ ਏ, ਮੇਰੀ ਫਿਲਮ ਸਾਲ ਦੋ ਸਾਲ ਵਿੱਚ ਇੱਕ ਵਾਰੀ ਹੋਈ ਆਉਣੀ ਏ, ਪਰ ਜਦ ਵੀ ਆਉਣੀ ਏ ਫਿਰ ਘੁੱਤੀ ਪਾਉਣੀ ਏ, ਯਾਰਾ ਦੇ ਘਰ ਆਪਣੇ ਹੱਥੀ ਪੱਕੇ ਕਰ ਦਿੱਤੇ , ਯਾਰ ਬਣਾ ਲਏ ਗਹਿਣੇ ਕਿੱਲੇ ਗਹਿਣੇ ਧਰ ਦਿੱਤੇ, ਮਨ ਨੀਵਾਂ ਮਤ ਉੱਚੀ ਹੁੰਦੀ ਹੈ ਸਰਦਾਰਾ ਦੀ, ਮਾਨ ਨੂੰ ਲਵੇ ਖਰੀਦ ਕੀ ਜੁਰਤ ਸਰਕਾਰਾ ਦੀ, ਏਵੇ ਚੰਦ ਛਿਲੜਾਂ ਪਿਛੇ ਨੀ ਵਿਕਣਾ ਚਾਹੀਦਾ , ਕਦੇ ਨਾ ਕਦੇ ਕਿਸੇ ਗਰੀਬ ਲਈ ਲਿਖਣਾ ਚਾਹੀਦਾ, |
Labels: lyrics









comment closed